openSUSE ਕਈ ਭਾਸ਼ਾਵਾਂ ਵਿੱਚ

ਓਪਨ-ਸੂਸੇ (openSUSE) ਡਿਸਟਰੀਬਿਊਸ਼ਨ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲੱਬਧ ਹੈ। ਓਪਨ-ਸੂਸੇ ਦੇ ਖਾਸ ਸਾਫਟਵੇਅਰ ਦਾ ਅਨੁਵਾਦ ਸਾਡੀਆਂ ਮੇਹਨਤੀ ਕਮਿਊਨਟੀ ਭਾਸ਼ਾ ਟੀਮਾਂ ਵਲੋਂ ਕੀਤਾ ਗਿਆ ਹੈ। ਉਨ੍ਹਾਂ ਸਭ ਦਾ ਧੰਨਵਾਦ ਹੈ। ਲੋਕਾਈਜ਼ੇਸ਼ਨ ਬਾਰੇ ਜਾਣਕਾਰੀ ਲਈ ਪੋਰਟਲ http://i18n.opensuse.org/ ਵੇਖੋ।