ਬਣਾਓ, ਵੇਖੋ ਅਤੇ ਸੁਣੋ

ਇੰਟਰਨੈੱਟ ਤੋਂ ਟਿਊਨਾਂ ਡਾਊਨਲੋਡ ਕਰੋ। ਆਪਣੀ ਨਿੱਜੀ ਪਸੰਦ ਮੁਤਾਬਕ ਸੰਗੀਤ ਲਾਇਬਰੇਰੀ ਬਣਾਉਣ ਲਈ CD ਰਿਪ ਕਰੋ। ਆਪਣੀ ਪਲੇਅ-ਲਿਸਟ ਆਨਲਾਇਨ ਸੁਣੋ। CD ਜਾਂ DVD ਬਰਨ ਕਰੋ। ਆਪਣੀਆਂ ਫਾਇਲਾਂ ਨੂੰ iPoD ਜਾਂ ਮੀਡਿਆ ਪਲੇਅਰ ਕਾਪੀ ਕਰੋ ਅਤੇ ਆਪਣੇ ਗਾਣੇ ਆਪਣੇ ਨਾਲ ਲੈ ਜਾਓ। ਸ਼ਾਨਦਾਰ ਗਰਾਫਿਕਲ ਐਡੀਟਰਾਂ ਨਾਲ ਡਿਜ਼ੀਟਲ ਤਸਵੀਰਾਂ ਵੇਖੋ ਅਤੇ ਸੋਧੋ। ਇਹ ਸਭ ਸੌਖਾ ਹੈ ਓਪਨ-ਸੂਸੇ (openSUSE) ਨਾਲ।