ਗਰਾਫਿਕਸ, ਗਰਾਫਿਕਸ, ਗਰਾਫਿਕਸ

ਓਪਨ-ਸੂਸੇ ਵਿੱਚ ਉਪਲੱਬਧ ਟੂਲਾਂ ਨਾਲ, ਤੁਸੀਂ ਕਿਸੇ ਵੀ ਕਿਸਮ ਦੇ ਗਰਾਫਿਕਸ ਬਣਾ ਜਾਂ ਸੋਧ ਸਕਦੇ ਹੋ। ਤਕਨੀਕੀ ਚਿੱਤਰ ਕਾਰਵਾਈਆਂ ਅਤੇ ਗਰਾਫਿਕਸ ਬਣਾਉਣ ਲਈ, ਸ਼ਾਨਦਾਰ ਜੈਮਪ (GIMP) ਟੂਲ ਵਰਤੋਂ, ਜਿਸ ਵਿੱਚ ਰੀ-ਟੱਚਿੰਗ, ਕੰਪੋਜ਼ੀਸ਼ਨ ਅਤੇ ਆਥਰਿੰਗ ਸਹੂਲਤਾਂ ਹਨ।

ਵੈਕਟਰ ਗਰਾਫਿਕਸ ਲਈ, ਓਪਨ-ਸੂਸੇ ਵਿੱਚ ਇਕਸਪੇਸ ਹੈ। ਇਹ ਵੈਕਟਰ ਅਧਾਰਿਤ ਗਰਾਫਿਕਸ ਟੂਲ ਟਰਾਂਸਪੇਰਟ ਲੇਅਰਾਂ, ਬਿੱਟਮੈਪ ਟਰੇਸਿੰਗ, ਟੈਕਸਟ ਮਾਰਗ ਅਤੇ ਹੋਰ ਬਹੁਤ ਕੁਝ ਉਪਲੱਬਧ ਕਰਵਾਉਦਾ ਹੈ।