ਆਨ-ਦਾ-ਗੋ ਕੰਪਿਊਟਿੰਗ

ਓਪਨਸੂਸੇ ਡਿਸਟਰੀਬਿਊਸ਼ਨ ਵਿੱਚ ਸਭ ਤੋਂ ਨਵੇਂ ਮੋਬਾਇਲਟੀ ਫੀਚਰ ਹਨ। ਓਪਨਸੂਸੇ ਵਿੱਚ ਨੈੱਟਵਰਕ-ਮੈਨੇਜਰ ਰਾਹੀਂ ਬੇਤਾਰ ਅਤੇ ਤਾਰ ਵਾਲੇ ਨੈੱਟਵਰਕ ਵਿੱਚ ਸੌਖੀ ਤਰ੍ਹਾਂ ਬਦਲੋ। ਮੋਬਾਇਲ ਜੰਤਰ, ਜਿਵੇਂ ਕਿ ਮੋਬਾਇਲ ਫੋਨ ਅਤੇ PDA ਨਾਲ ਬਲਿਊਟੁੱਥ ਜਾਂ ਇੰਫਰਾਰੈੱਡ ਪੋਰਟਾਂ ਰਾਹੀਂ ਕੁਨੈਕਟ ਕਰਕੇ ਆਪਣਾ ਡਾਟਾ ਸੈਕਰੋਨਾਇਜ਼ ਕਰੋ।

ਓਪਨਸੂਸੇ ਵਲੋਂ ਪਾਵਰ ਪਰਬੰਧ ਦੀ ਨਵੀਂ ਪਹਿਲ ਨਾਲ ਆਪਣੀ ਮੋਬਾਇਲਟੀ ਵਧਾਓ ਅਤੇ ਆਪਣਾ ਕੰਮ ਕਿਤੇ ਵੀ ਆਪਣੇ ਨਾਲ ਲੈ ਜਾਣ ਦੀ ਆਜ਼ਾਦੀ ਦਾ ਫਾਇਦਾ ਲਵੋ।