ਆਪਣੇ ਸਿਸਟਮ ਨੂੰ ਸੁਰੱਖਿਅਤ ਅਤੇ ਅੱਪਡੇਟ ਰੱਖੋ

ਆਪਣੇ ਸਿਸਟਮ ਅਤੇ ਡਾਟੇ ਨੂੰ ਇੰਟਰਨੈੱਟ ਹਮਲਾਵਾਰਾਂ (intruders) ਤੋਂ ਬਚਾਉਣ ਲਈ ਸੂਸੇ ਫਾਇਰਵਾਲ (SUSE Firewall) ਵਰਤੋਂ। ਇਹ ਸੁਰੱਖਿਆ ਜੰਟਰ ਨੂੰ ਡਿਫਾਲਟ ਹੀ ਐਕਟਿਵੇਟ ਕੀਤਾ ਗਿਆ ਹੈ ਅਤੇ ਸੰਰਚਿਤ ਕਰਨਾ ਬਹੁਤ ਆਸਾਨ ਹੈ। ਪਰ ਫੇਰ ਵੀ ਤੁਸੀਂ ਆਪਣੇ ਸਿਸਟਮ ਨੂੰ ਓਪਨ-ਸੂਸੇ ਨਾਲ ਸੁਰੱਖਿਅਤ ਕਰਨ ਲਈ ਹੋਰ ਵੀ ਕਰ ਸਕਦੇ ਹੋ, ਕਿਉਂਕਿ ਇਸ ਵਿੱਚ ਅੱਪਾਰਮੋਰ (AppArmor), ਅੱਜ ਤੱਕ ਉਪਲੱਬਧ ਸਭ ਤੋਂ ਪਰਭਾਵੀ ਅਤੇ ਵਰਤਣ ਲਈ ਆਸਾਨ ਲਿਨਕਸ ਸੁਰੱਖਿਆ ਸਿਸਟਮ ਹੈ, ਵੀ ਉਪਲੱਬਧ ਹੈ। ਅੱਪਾਰਮੋਰ ਪਰੋ-ਐਕਟਿਵਲੀ ਤੁਹਾਡੇ ਓਪਰੇਟਿੰਗ ਸਿਸਟਮ ਅਤੇ ਕਾਰਜਾਂ ਨੂੰ ਅੰਦਰੂਨੀ ਜਾਂ ਬਾਹਰੀ ਹਮਲਿਆਂ ਤੋਂ ਬਚਾਉਦਾ ਹੈ।

In addition to SUSE Firewall and AppArmor, openSUSE also includes a special security patch update system. To ensure that the latest security patches are installed on your system, you can choose to perform an online update at the end of this installation procedure (if you did not choose the automatic installation modus at the beginning). And in the future, you will be automatically informed of the availability of important security updates, so you can install them at your convenience.